ਗਲਤ ਨਾਂ ਨਾਲ ਛੇੜਣ ਨੂੰ ਲੈ ਕੇ ਸਕੂਲ ਦੇ ਦੋ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ, ਦਾਤਰ ਨਾਲ ਹਮਲਾ ਕਰਕੇ ਵਿਦਿਆਰਥੀ ਕੀਤਾ ਜ਼ਖਮੀ

ਗੁਰਦਾਸਪੁਰ, 6 ਜੁਲਾਈ (ਮੰਨਣ ਸੈਣੀ)। ਸ਼ਹਿਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਛੁੱਟੀ ਤੋਂ ਬਾਅਦ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਜਮਾਤੀ ਨੇ ਆਪਣੇ ਦੂਜੇ ਸਹਿਪਾਠੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜ਼ਖਮੀ … Continue reading ਗਲਤ ਨਾਂ ਨਾਲ ਛੇੜਣ ਨੂੰ ਲੈ ਕੇ ਸਕੂਲ ਦੇ ਦੋ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ, ਦਾਤਰ ਨਾਲ ਹਮਲਾ ਕਰਕੇ ਵਿਦਿਆਰਥੀ ਕੀਤਾ ਜ਼ਖਮੀ